¡Sorpréndeme!

Bobby Deol ਦੀ ਮਾਂ ਨੂੰ ਨਹੀਂ ਆਈ ਪਸੰਦ ਫਿਲਮ 'Animal'! ਪੁੱਤ ਨੂੰ ਅੱਗਿਓ ਦਿੱਤੀ ਸਲਾਹ |OneIndia Punjabi

2023-12-09 5 Dailymotion

ਰਣਬੀਰ ਕਪੂਰ ਅਤੇ ਬੌਬੀ ਦਿਓਲ ਦੀ ਫਿਲਮ ‘Animal’ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਸੁਰਖੀਆਂ ‘ਚ ਹੈ। ਜਿੱਥੇ ਲੋਕ ਇਸ ਫਿਲਮ ਨੂੰ ਕਾਫੀ ਪਸੰਦ ਕਰ ਰਹੇ ਹਨ। ਦੂਜੇ ਪਾਸੇ ਇਸ ਫਿਲਮ ਨੂੰ ਕਈ ਪੱਧਰਾਂ ‘ਤੇ ਔਰਤਾਂ ਵਿਰੋਧੀ, ਮਰਦ-ਪ੍ਰਧਾਨ ਅਤੇ ਸਮੱਸਿਆ ਵਾਲੀ ਦੱਸਿਆ ਜਾ ਰਿਹਾ ਹੈ। ਪਰ ਇਸ ਫਿਲਮ ‘ਚ ਮੁੱਖ ਖਲਨਾਇਕ ਬਣੇ ਬੌਬੀ ਦਿਓਲ ਦੀ ਮਾਂ ਵੀ ਉਨ੍ਹਾਂ ਲੋਕਾਂ ‘ਚ ਸ਼ਾਮਲ ਹੋ ਗਈ ਹੈ, ਜਿਨ੍ਹਾਂ ਨੂੰ ਇਹ ਫਿਲਮ ‘ਪਸੰਦ’ ਨਹੀਂ ਆਈ। ਇਸ ਗੱਲ ਦਾ ਖੁਲਾਸਾ ਖੁਦ ਬੌਬੀ ਦਿਓਲ ਨੇ ਕੀਤਾ ਹੈ।
.
Bobby Deol's mother did not like the movie 'Animal'! Advice given to the son.
.
.
.
#animalmovie #bobbydeol #prakashkaur